Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਜੱਟ ਵਿਗਾੜੇ ਮੁਰਸ਼ਦ ਨਾਲ, ਜਾਂ ਬੋਲੇ ਤਾਂ ਕੱਢੇ ਗਾਲ॥
Akhan: Jatt Vigaare Murshad Naal, Jaan Bole Taan Kaddhe Gaal
ਅਰਥ: ਇਸ ਅਖਾਣ ਵਿਚ ਜੱਟ ਦੇ ਕਸੂਤਾ ਹੋਣ ਵਲ ਸੰਕੇਤ ਹੈ। ਜਦੋਂ ਜੱਟ ਪੁੱਠਾ ਹੋ ਜਾਏ ਤਾਂ ਕਿਸੇ ਪੀਰ ਮੁਰਸ਼ਦ ਦੀ ਵੀ ਪਰਵਾਹ ਨਹੀਂ ਕਰਦਾ ਤੇ ਗਾਲ੍ਹ ਤੋਂ ਬਿਨਾਂ ਕਿਸੇ ਨਾਲ ਬੋਲਦਾ ਨਹੀਂ।
Literal Translation: If a Jatt is spoiled with his mentor, when he speaks he lashes out
Meaning (English): Bad guidance can lead to harsh words and actions
English Equivalent: Give someone an inch and they'll take a mile

Suggest a Correction

Add a Comment