← Back to Akhan Collection
Akhan Detail
ਅਖਾਣ: ਜੱਟ ਮੋਇਆ ਜਾਣੀਏ ਜਾਂ ਤੇਰ੍ਹਵਾਂ ਹੋਵੇ
Akhan: Jatt Moyaa Janiee Jan Terhwan Hove
ਅਰਥ: ਭਾਵ ਇਹ ਹੈ ਕਿ ਜੱਟ ਇਤਨਾ ਸਖ਼ਤ-ਜਾਨ ਹੁੰਦਾ ਏ ਕਿ ਛੇਤੀ ਛੇਤੀ ਮਰ ਕੇ ਵੀ ਕਾਬੂ ਨਹੀਂ ਆਉਂਦਾ!
Literal Translation: A Jatt’s death is known when it reaches the thirteenth
Meaning (English): News of important events spreads slowly in communities.
English Equivalent: News travels slowly.

Add a Comment