← Back to Akhan Collection
Akhan Detail
ਅਖਾਣ: ਜੱਟ ਫ਼ਕੀਰ ਗਲ ਗੰਢਿਆਂ ਦੀ ਮਾਲਾ
Akhan: Jatt Fakir Gal Gandhian Di Mala
ਅਰਥ: ਇਸ ਅਖਾਣ ਵਿਚ ਜੱਟ ਦੀ ਸਾਦਗੀ ਵਿਅਕਤ ਕੀਤੀ ਗਈ ਹੈ। ਜਦੋਂ ਉਸ ਦਾ ਦਿਲ ਸਾਧ ਬਣਨ ਤੇ ਆ ਗਿਆ, ਘਰੋਂ ਗੰਢੇ (ਪਿਆਜ਼) ਲੈ ਕੇ ਮਾਲਾ ਬਣਾ ਲਈ, ਕੌਣ ਮਾਲਾ ਲੈਣ ਜਾਏ।
Literal Translation: A Jatt is a saint with a string of struggles
Meaning (English): Endurance and hardship build character.
English Equivalent: Adversity makes saints.

Add a Comment