Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਜੱਟ ਪੰਜ ਨਹੀਂ ਸਹਿੰਦਾ, ਪੰਜਾਹ ਸਹਿ ਲੈਂਦਾ ਹੈ
Akhan: Jatt Panj Nahi Sahinda, Panjah Sah Leinda Hai
ਅਰਥ: ਇਸ ਅਖਾਣ ਵਿਚ ਜੱਟ ਦੇ ਅਲਬੇਲੇ ਸੁਭਾਅ ਦਾ ਜ਼ਿਕਰ ਹੈ। ਝੱਲ ਜਾਏ ਤਾਂ ਸੌ ਗੱਲਾਂ ਝੱਲ ਜਾਏ ਤੇ ਅੜ ਬਹੇ ਤਾਂ ਇਕ ਵੀ ਨਹੀਂ ਝੱਲਦਾ।
Literal Translation: A Jatt cannot endure five, but can endure fifty
Meaning (English): Resilience grows with experience and patience.
English Equivalent: What doesn’t kill you makes you stronger.

Suggest a Correction

Add a Comment