← Back to Akhan Collection
Akhan Detail
ਅਖਾਣ: ਜੱਟ ਨਾ ਜਾਣੇ ਗੁਣ ਕਰਾ, ਚਣਾ ਨਾ ਜਾਣੇ ਵਾਹ
Akhan: Jatt Na Jane Gun Kara, Chana Na Jane Wah
ਅਰਥ: ਇਸ ਆਖਾਣ ਵਿਚ ਜੱਟ ਤੇ ਛੋਲਿਆਂ ਦੇ ਲੱਛਣ ਦੱਸੇ ਗਏ ਹਨ। ਜੱਟ ਕੀਤੀ ਨੂੰ ਨਹੀਂ ਜਾਣਦਾ ਤੇ ਛੋਲਿਆਂ ਵਾਸਤੇ ਬਹੁਤੀ ਵਾਹੀ ਕਰਨ ਦੀ ਲੋੜ ਨਹੀਂ ਹੁੰਦੀ।
Literal Translation: The Jatt doesn’t know the goodness of gram
Meaning (English): Ignorance prevents appreciation of value.
English Equivalent: Ignorance is bliss.

Add a Comment