← Back to Akhan Collection
Akhan Detail
ਅਖਾਣ: ਅਕਲ ਵਾਲੇ ਨਾਲ ਭੀਖ ਮੰਗੀ ਚੰਗੀ। ਪਰ ਮੂਰਖ ਨਾਲ ਰਾਜ ਭੋਗਿਆ ਮੰਦਾ॥
Akhan: Akal vaale naal bheekh mangi changi, par moorakh naal raaj bhogia manda
ਅਰਥ: ਜਦੋਂ ਇਹ ਦੱਸਣਾ ਹੋਵੇ ਕਿ ਮੂਰਖ ਦੀ ਸੰਗਤ ਦੇ ਸੁਖ ਨਾਲੋਂ ਸਿਆਣੇ ਨਾਲ ਤੰਗੀ ਕੱਟਣੀ ਚੰਗੀ ਹੁੰਦੀ ਹੈ।
Literal Translation: Better to beg with a wise man than to rule with a fool
Meaning (English): Good company matters more than status
English Equivalent: Better alone than in bad company

Add a Comment