← Back to Akhan Collection
Akhan Detail
ਅਖਾਣ: ਜੱਟ ਦੀਆਂ ਸੌ ਮਾਵਾਂ ਹੁੰਦੀਆਂ ਹਨ
Akhan: Jatt Diyan Sau Mavan Hundiyan Han
ਅਰਥ: ਜੱਟ ਦੂਰ ਦੁਰਾਡੇ ਜਾ ਕੇ ਵੀ ਉਥੋਂ ਦੇ ਜੱਟਾਂ ਨਾਲ ਕੋਈ ਨਾ ਕੋਈ ਰਿਸ਼ਤਾ ਕੱਢ ਲੈਂਦਾ ਹੈ ਤੇ ਸਭ ਦਾ ਰਿਸ਼ਤੇਦਾਰ ਬਣ ਜਾਂਦਾ ਹੈ।
Literal Translation: A Jatt has a hundred mothers
Meaning (English): People in the community often have many supporters.
English Equivalent: It takes a village to raise a child.

Add a Comment