← Back to Akhan Collection
Akhan Detail
ਅਖਾਣ: ਜੱਟ ਦਾ ਹਾਸਾ ਭੰਨ, ਗੁਆਏ ਪਾਸਾ
Akhan: Jatt Da Hasa Bhann, Guaye Pasa
ਅਰਥ: ਹਾਸਾ ਠੱਠਾ ਕਰਦਿਆਂ ਜੇ ਕਿਸੇ ਦੀ ਹਰਕਤ ਨਾਲ ਕਿਸੇ ਨੂੰ ਸੱਟ ਫ਼ੱਟ ਲੱਗ ਜਾਏ ਉਦੋਂ ਕਹਿੰਦੇ ਹਨ।
Literal Translation: The Jatt’s laughter breaks, he loses a bet
Meaning (English): Overconfidence can lead to loss or embarrassment.
English Equivalent: Pride comes before a fall.

Add a Comment