Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਜੱਟ ਕੀ ਜਾਣੇ ਕੋਕਲੇ (ਗੁਲਗੁਲੇ) ਪਦ ਬਹੇੜੇ ਖਾ
Akhan: Jatt Ki Jane Kokle (Gulgule) Pad Bahere Kha
ਅਰਥ: ਇਸ ਅਖਾਣ ਵਿਚ ਜੱਟ ਦੀ ਸਾਦਗੀ ਤੇ ਭੋਲੇਪਣ ਵਲ ਇਸ਼ਾਰਾ ਹੈ ਜੋ ਪਦ ਬਹੇੜੇ ਤੇ ਗੁਲਗੁਲੇ ਵਿਚਲਾ ਫ਼ਰਕ ਵੀ ਨਹੀਂ ਜਾਣਦਾ ।
Literal Translation: What does a Jatt know of sweets made by women?
Meaning (English): Someone unfamiliar with a delicate skill or subject cannot appreciate it.
English Equivalent: Cast not pearls before swine.

Suggest a Correction

Add a Comment