← Back to Akhan Collection
Akhan Detail
ਅਖਾਣ: ਜੱਟ ਸੋਨੇ ਦਾ, ਥੱਲਾ ਪਿੱਤਲ ਦਾ
Akhan: Jatt Sone Da, Thalla Pital Da
ਅਰਥ: ਜਦੋਂ ਕਿਸੇ ਵਿਚ ਸੌ ਗੁਣ ਹੁੰਦਿਆ ਨਾਲ ਇਕ ਔਗੁਣ ਵੀ ਹੋਵੇ ਉਦੋਂ ਕਹਿੰਦੇ ਹਨ।
Literal Translation: Jatt is gold, his base is brass
Meaning (English): Someone may appear valuable, but their surroundings or origin may not match.
English Equivalent: Don’t judge a book by its cover.

Add a Comment