← Back to Akhan Collection
Akhan Detail
ਅਖਾਣ: ਜਸ ਜੀਉਣਾ, ਅਪਜਸ ਮਰਨਾ। ਬਦਨਾਮੀ ਭਰੀ ਜਿੰਦਗੀ ਨਾਲੋਂ ਮੌਤ ਚੰਗੀ
Akhan: Jas Jeoona, Apjas Marna. Badnami Bhari Jindagi Naloon Maut Changi
ਅਰਥ: ਅਸਲੀ ਅਰਥਾਂ ਵਿਚ ਜੀਉਂਦਾ ਉਹੋ ਹੈ ਜਿਸ ਨੂੰ ਲੋਕ ਸਲਾਹੁੰਦੇ ਹੋਣ। ਬਦਨਾਮ ਹੋਇਆ ਬੰਦਾ ਮੋਇਆਂ ਬਰਾਬਰ ਹੈ।
Literal Translation: To live with fame is good, to die with disgrace is better.
Meaning (English): It is better to die than live a life filled with dishonor or disgrace.
English Equivalent: Better to die with honor than live in shame.

Add a Comment