← Back to Akhan Collection
Akhan Detail
ਅਖਾਣ: ਛੋਲਿਆਂ ਨਾਲ ਘੁਣ ਵੀ ਪਿਸ ਜਾਂਦਾ ਹੈ॥
Akhan: Chholiaan naal ghun vi pis jaanda hai
ਅਰਥ: ਕਈ ਵਾਰੀ ਵੱਡੀ ਚੀਜ਼ ਨਾਲ ਨਿੱਕੀ ਚੀਜ਼ ਵੀ ਤਬਾਹ ਹੋ ਜਾਂਦੀ ਹੈ।
Literal Translation: Even the bug is crushed with the beans
Meaning (English): The small get affected along with the large; collateral damage
English Equivalent: Collateral damage

Add a Comment