Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਛੋਟਾ ਮੂੰਹ ਤੇ ਵੱਡੀ ਬਾਤ॥
Akhan: Chhota moonh te vaddi baat
ਅਰਥ: ਜਦ ਕਿਸੇ ਵੱਡੇ ਪਰਤਾਪੀ ਬੰਦੇ ਦਾ ਕੋਈ ਨੁਕਸ ਦੱਸਣ ਲੱਗਿਆਂ ਆਦਮੀ ਝਕੇ ਕਿ ਮੈਂ ਮਮੂਲੀ ਬੰਦਾ ਹਾਂ ਤੇ ਗੱਲ ਹੈ ਬਹੁਤ ਵੱਡੇ ਆਦਮੀ ਬਾਰੇ ਤੇ ਭੈੜੀ, ਤਾਂ ਕਹਿੰਦੇ ਹਨ।
Literal Translation: Small mouth, big words
Meaning (English): Someone speaks beyond their capacity or status
English Equivalent: His bark is bigger than his bite

Suggest a Correction

Add a Comment