← Back to Akhan Collection
Akhan Detail
ਅਖਾਣ: ਚੋਰੀ ਲੱਖ ਦੀ ਵੀ ਚੋਰੀ ਕੱਖ ਦੀ ਵੀ
Akhan: Chori Lakh Di Vi Chori Kakh Di Vi
ਅਰਥ: ਚੋਰੀ ਚੋਰੀ ਹੀ ਹੈ, ਮਾੜਾ ਕੰਮ ਹੀ ਹੈ, ਚੁਰਾਈ ਭਾਵੇਂ ਮਾਮੂਲੀ ਚੀਜ਼ ਜਾਵੇ ਭਾਵੇਂ ਕੀਮਤੀ।
Literal Translation: Theft is theft, whether big or small
Meaning (English): All wrongdoing is wrong, regardless of scale
English Equivalent: Crime is crime

Add a Comment