← Back to Akhan Collection
Akhan Detail
ਅਖਾਣ: ਚੂਹੇ ਨੂੰ ਸੁੰਢ ਦੀ ਗੱਠੀ ਲੱਭੀ ਤੇ ਉਹ ਪੰਸਾਰੀ ਬਣਾ ਬੈਠਾ
Akhan: Choohe Nu Sundh Di Gathhi Labhi Te Oh Pansari Bana Baitha
ਅਰਥ: ਕਿਸੇ ਕੋਲ ਕੋਈ ਚੀਜ਼ ਜਾਂ ਗੁਣ ਹੱਥ ਆ ਜਾਣ ਤੇ ਆਕੜ ਵਾਲਾ ਬਣ ਜਾਣਾ।
Literal Translation: The rat found a bundle of incense and became a shopkeeper
Meaning (English): Small gains can give people an inflated sense of power
English Equivalent: Little knowledge makes a man arrogant

Add a Comment