Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਚਿੱਟੀ ਦਾੜ੍ਹੀ ਤੇ ਆਟਾ ਖ਼ਰਾਬ
Akhan: Chitti Daadhi Te Aata Kharab
ਅਰਥ: ਜਦੋਂ ਕੋਈ ਸਿਆਣਾ ਵਿਅਕਤੀ ਕੋਈ ਸਮਾਜਿਕ ਕੁਰੀਤੀ ਕਰੇ ਤਾਂ ਇਹ ਵਰਤਿਆ ਜਾਂਦਾ ਹੈ।
Literal Translation: White beard, bad flour
Meaning (English): Appearances can be deceiving
English Equivalent: Don’t judge a book by its cover

Suggest a Correction

Add a Comment