← Back to Akhan Collection
Akhan Detail
ਅਖਾਣ: ਚਾਰ ਦਿਨ ਦੀ ਚਾਨਣੀ ਫੇਰ ਹਨੇਰੀ ਰਾਤ
Akhan: Char Din Di Channani Fer Haneri Raat
ਅਰਥ: ਦੁਨੀਆ ਵਿਚ ਸੁਖ ਥੋੜ੍ਹਾ ਹੈ ਤੇ ਦੁੱਖ ਬਹੁਤਾ। ਥੋੜ੍ਹੇ ਦਿਨ ਸੁਖ ਦੇ ਲੰਘੇ ਫਿਰ ਦੁੱਖ ਨੇ ਡੇਰੇ ਲਾ ਲਏ।
Literal Translation: Four days of moonlight, then dark night
Meaning (English): Good times are fleeting
English Equivalent: Easy come, easy go

Add a Comment