Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਅਸ਼ਰਫੀਆਂ ਦੀ ਲੁੱਟ ਤੇ ਕੋਲਿਆਂ ਉਤੇ ਮੁਹਰ॥
Akhan: Ashrafian di loot te koliyaan ute muhr
ਅਰਥ: ਘਟੀਆ ਚੀਜ਼ਾਂ ਨੂੰ ਸੰਭਾਲ ਸੰਭਾਲ ਕੇ ਰੱਖਣਾ ਤੇ ਵਧੀਆ ਸ਼ੈਆਂ ਦੀ ਪਰਵਾਹ ਨਾ ਕਰਨੀ।
Literal Translation: Gold coins stolen, seal placed on coals
Meaning (English): Genuine things are lost, false ones are protected
English Equivalent: Penny wise, pound foolish

Suggest a Correction

Add a Comment