← Back to Akhan Collection
Akhan Detail
ਅਖਾਣ: ਚੜ੍ਹਦੇ ਸੂਰਜਾ ਨੂੰ ਸਲਾਮਾਂ
Akhan: Charhde Soorja Nu Salama
ਅਰਥ: ਤਾਕਤਵਰ ਤੇ ਚੜ੍ਹਤ ਵਾਲੇ ਬੰਦੇ ਦੀ ਸਾਰੇ ਸਿਫ਼ਤ ਕਰਦੇ ਹਨ ਜਾਂ ਉਸ ਅੱਗੇ ਝੁਕਦੇ ਹਨ।
Literal Translation: Salutations to the rising sun
Meaning (English): Respect should be given to those on the rise or in power
English Equivalent: Respect the rising star

Add a Comment