← Back to Akhan Collection
Akhan Detail
ਅਖਾਣ: ਚੰਨ ਚੜ੍ਹੇ ਗੁੱਝੇ ਨਹੀਂ ਰਹਿੰਦੇ
Akhan: Chann Charhe Gujhe Nahi Rahinde
ਅਰਥ: ਕਿਸੇ ਦੀ ਚੰਗੀ ਤੇ ਸ਼ੁਭ ਗੱਲ ਲੋਕਾਂ ਨੂੰ ਪਤਾ ਲੱਗ ਹੀ ਜਾਂਦੀ ਹੈ ।
Literal Translation: When the moon rises, darkness doesn’t remain
Meaning (English): Eventually, clarity or truth emerges
English Equivalent: Light will shine through

Add a Comment