← Back to Akhan Collection
Akhan Detail
ਅਖਾਣ: ਚੰਦ ਤੇ ਥੁੱਕਿਆ ਮੂੰਹ ਤੇ ਪੈਂਦਾ ਹੈ
Akhan: Chand Te Thukkia Moonh Te Painda Hai
ਅਰਥ: ਸੱਚੇ ਸੁੱਚੇ ਬੰਦੇ ਦੀ ਨਿੰਦਿਆ ਕੀਤਿਆਂ ਉਸ ਦਾ ਕੁਝ ਨਹੀਂ ਵਿਗੜਦਾ, ਸਗੋਂ ਨਿੰਦਕ ਨੂੰ ਹੀ ਨੁਕਸਾਨ ਹੁੰਦਾ ਹੈ, ਉਹਦੀ ਹੀ ਭੰਡੀ ਹੁੰਦੀ ਹੈ।
Literal Translation: Spit on the moon falls on the face
Meaning (English): Actions intended for others can backfire
English Equivalent: What goes around comes around

Add a Comment