← Back to Akhan Collection
Akhan Detail
ਅਖਾਣ: ਘੋੜੇ ਦੀ ਪੂਛ ਲੰਬੀ ਹੋਵੇਗੀ ਤਾਂ ਆਪਣਾ ਆਪ ਹੀ ਕੱਜੇਗੀ
Akhan: Ghode Di Pooch Lambi Hovegi Taan Apna Aap Hi Kajegi
ਅਰਥ: ਜੇ ਕਿਸੇ ਕੋਲ ਕੋਈ ਚੀਜ਼ ਹੋਵੇਗੀ ਤਾਂ ਲਾਭ ਉਸੇ ਨੂੰ ਹੀ ਹੋਵੇਗਾ।
Literal Translation: If a horse’s tail is long, it will hit itself
Meaning (English): Excess or pride can harm oneself
English Equivalent: Pride comes before a fall

Add a Comment