← Back to Akhan Collection
Akhan Detail
ਅਖਾਣ: ਘੜੇ ਨੂੰ ਹੱਥ ਲਾਇਆ, ਸਾਰਾ ਟੱਬਰ ਤਿਹਾਇਆ
Akhan: Ghade Nu Hath Laya, Sara Tabbar Tehaiya
ਅਰਥ: ਜਦ ਕਿਸੇ ਇਕ ਜਣੇ ਨੂੰ ਕੋਈ ਚੀਜ਼ ਦੇਣ ਲੱਗੀਏ ਤੇ ਪਾਸੋਂ ਹੋਰ ਬਹੁਤ ਸਾਰੇ ਉਹ ਸ਼ੈ ਮੰਗਣ ਲੱਗ ਪੈਣ ਤਾਂ ਕਹਿੰਦੇ ਹਨ।
Literal Translation: Touched the pot, cleaned the whole clan
Meaning (English): Small action can benefit many
English Equivalent: A single stone can start an avalanche

Add a Comment