← Back to Akhan Collection
Akhan Detail
ਅਖਾਣ: ਘਰੋਂ ਜਾਈਏ ਖਾ ਕੇ, ਤਾਂ ਬਾਹਰੋਂ ਮਿਲਨ ਪਕਾ ਕੇ, ਜਾਈਏ ਭੁੱਖੇ ਤੇ ਅੱਗੋਂ ਕੋਈ ਨਾ ਪੁੱਛੇ
Akhan: Gharon Jaaiye Kha Ke, Taan Bahron Miln Paka Ke, Jaaiye Bhukhe Te Aggon Koi Na Puchhe
ਅਰਥ: ਰੱਬ ਰੱਜਿਆਂ ਨੂੰ ਹੀ ਰਜਾਉਂਦਾ ਹੈ। ਜਿਹੜਾ ਹੋਰਨਾਂ ਦੀ ਆਸ ਉੱਤੇ ਘਰੋਂ ਤੁਰ ਪੈਂਦਾ ਹੈ ਅਤੇ ਆਪਣੀ ਸਹਾਇਤਾ ਤੇ ਲੋੜ-ਪੂਰਤੀ ਲਈ ਆਪ ਉੱਦਮ ਨਹੀਂ ਕਰਦਾ, ਉਹਨੂੰ ਨਿਰਾਸ ਹੀ ਹੋਣਾ ਪੈਂਦਾ ਹੈ।
Literal Translation: Eat at home, meet outside after planning, go hungry and no one asks
Meaning (English): People are unhelpful if not asked; self-reliance is key
English Equivalent: If you want something done, do it yourself

Add a Comment