← Back to Akhan Collection
Akhan Detail
ਅਖਾਣ: ਘਰੋਂ ਚੂਹੇ ਰੁਸ ਰੁਸ ਜਾਂਦੇ ਬਾਹਰ ਖੜਪੈਂਚ
Akhan: Gharon Chuhe Rus Rus Jande Bahar Khadpanch
ਅਰਥ: ਜਿਸ ਦੀ ਘਰ ਵਿਚ ਕੋਈ ਨਾ ਮੰਨਦਾ ਹੋਵੇ ਪਰ ਬਾਹਰ ਲੋਕਾਂ ਨੂੰ ਸਿਖਿਆ ਦੇਂਦਾ ਫਿਰੇ।
Literal Translation: Rats leave home angrily, outside they squeak
Meaning (English): Problems inside are minimized; outside, they get noticed
English Equivalent: Every house has its skeletons

Add a Comment