Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਘਰ ਵਸਦਿਆਂ ਦੇ, ਸਾਕ ਮਿਲਦਿਆਂ ਦੇ ਤੇ ਖੇਤ ਵਹੁੰਦਿਆਂ ਦੇ
Akhan: Ghar Vasdiyan De, Saak Mildiyan De Te Khet Vahundiyan De
ਅਰਥ: ਇਹ ਅਖਾਣ ਇਹ ਦੱਸਣ ਲਈ ਵਰਤਿਆ ਜਾਂਦਾ ਹੈ ਕਿ ਘਰ ਦਾ ਵਾਸਾ ਰੱਖਣ ਨਾਲ, ਸਾਕਾਦਾਰੀ ਮਿਲਦੇ ਗਿਲਦੇ ਰਹਿਣ ਨਾਲ, ਖੇਤ ਵਾਹੁੰਦੇ ਰਹਿਣ ਨਾਲ ਹੀ ਮਾਲਕੀ ਕਾਇਮ ਰਹਿੰਦੀ ਹੈ।
Literal Translation: Home of residents, greens of friends, fields of neighbors
Meaning (English): We admire what belongs to others
English Equivalent: The grass is always greener on the other side

Suggest a Correction

Add a Comment