← Back to Akhan Collection
Akhan Detail
ਅਖਾਣ: ਘਰ ਦੀ ਕੁਕੜੀ/ਮੁਰਗੀ ਦਾਲ ਬਰਾਬਰ
Akhan: Ghar Di Kukri/Murghi Daal Barabar
ਅਰਥ: ਘਰ ਦੀ ਪਲੀ ਹੋਈ ਕੁਕੜੀ ਬਜਾਰੋਂ ਲਿਆਂਦੀ ਦਾਲ ਨਾਲੋਂ ਸਸਤੀ ਪੈਂਦੀ ਹੈ। ਘਰ ਬਣਾਈ ਚੰਗੀ ਸੋਹਣੀ ਚੀਜ਼ ਮੁੱਲ ਦੀ ਮਮੂਲੀ ਚੀਜ਼ ਨਾਲੋਂ ਸਸਤੀ ਹੁੰਦੀ ਹੈ।
Literal Translation: Home chicken is equal to lentils
Meaning (English): Something obtained at home is undervalued
English Equivalent: Familiarity breeds contempt

Add a Comment