← Back to Akhan Collection
Akhan Detail
ਅਖਾਣ: ਓੜਕ ਬੱਚਾ ਮੂਲਿਆ। ਤੂੰ ਹੱਟੀ ਬਹਿਣਾ॥
Akhan: Orak bacha mulia, tu hatti bahina
ਅਰਥ: ਜਦੋਂ ਕੋਈ ਕਦੇ ਕਿਸੇ ਕੰਮ ਨੂੰ ਹੱਥ ਪਾਵੇ ਤੇ ਕਦੇ ਕਿਸੇ ਨੂੰ ਪਰ ਸਫਲ ਕਿਸੇ ਵਿਚ ਵੀ ਨਾ ਹੋਵੇ ਤਾਂ ਅੰਤ ਨੂੰ ਹਾਰ ਕੇ ਪਿਤਾ-ਪੁਰਖੀ ਕੰਮ ਹੀ ਕਰਨਾ ਪੈਂਦਾ ਹੈ।
Literal Translation: If one child is ruined, you sit idle at the shop.
Meaning (English): Don’t despair over one failure.
English Equivalent: Don’t cry over spilt milk.

Add a Comment