← Back to Akhan Collection
Akhan Detail
ਅਖਾਣ: ਗੂੰਗੇ ਦੀਆਂ ਰਮਜ਼ਾਂ ਗੂੰਗੇ ਦੀ ਮਾਂ ਹੀ ਸਮਝ ਸਕਦੀ ਹੈ
Akhan: Goonge Diyaan Ramzaan Goonge Di Maan Hi Samajh Sakdi Hai
ਅਰਥ: ਜਿਸ ਨੂੰ ਦੁੱਖ ਹੋਵੇ ਉਹੀ ਜਾਂਦਾ ਹੈ, ਤੇ ਜਿਸ ਨੇ ਨੇੜੇ ਰਹਿਣਾ ਹੈ ਉਹੀ ਸਮਝਦਾ ਹੈ।
Literal Translation: Only the dumb man’s mother can understand his signs
Meaning (English): Only those very close can truly understand one’s silent suffering.
English Equivalent: Only the wearer knows where the shoe pinches.

Add a Comment