Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਊਠ ਨਾ ਕੁੱਦੇ ਬੋਰੇ ਕੁੱਦੇ॥
Akhan: Uth na kudde, bore kudde
ਅਰਥ: ਕਿਸੇ ਚੀਜ਼ ਦਾ ਅਸਲੀ ਹੱਕਦਾਰ ਤਾਂ ਚੁੱਪ ਰਹੇ ਪਰ ਕੋਈ ਅਣਹੱਕਾ ਰੌਲਾ ਪਾਉਣ ਲੱਗ ਪਵੇ ।
Literal Translation: If camel won’t jump, sack will.
Meaning (English): If the capable won’t act, the unfit will try.
English Equivalent: If you don’t, someone else will.

Suggest a Correction

Add a Comment