← Back to Akhan Collection
Akhan Detail
ਅਖਾਣ: ਗੁਰੂ ਬਿਨਾ ਗਤ ਨਹੀਂ ਸ਼ਾਹ ਬਿਨਾ ਪਤ ਨਹੀਂ॥
Akhan: Guru Bina Gat Nahi Shah Bina Pat Nahi
ਅਰਥ: ਜਿਵੇਂ ਗੁਰੂ ਹੀ ਮਨੁੱਖ ਦਾ ਰਾਹ ਦਸੇਰਾ ਬਣਦਾ ਹੈ ਉਵੇਂ ਹੀ ਕਿਸੇ ਔਖੇ ਵੇਲੇ ਸ਼ਾਹ ਕੋਲੋਂ ਹੀ ਉਧਾਰ ਲਿਆਂ ਇੱਜ਼ਤ ਬਚਾਈ ਜਾ ਸਕਦੀ ਹੈ।
Literal Translation: Without a teacher, there is no path; without a king, no land
Meaning (English): Guidance and leadership are essential.
English Equivalent: No man is an island.

Add a Comment