← Back to Akhan Collection
Akhan Detail
ਅਖਾਣ: ਗਿੱਦੜ ਦੇ ਗੂੰਹ ਦੀ ਲੋੜ ਪਈ ਤਾਂ ਆਖੇ ਯਾਰ ਪਹਾੜੀਂ ਹੱਗਦੇ ਨੇ॥
Akhan: Giddar De Gunh Di Lor Pai Tan Aakhe Yaar Paharin Haggde Ne
ਅਰਥ: ਜਦ ਕਿਸੇ ਮਾਮੂਲੀ ਜਿਹੇ ਆਦਮੀ ਦੀ ਮਾਮੂਲੀ ਜੇਹੀ ਸਹਾਇਤਾ ਦੀ ਲੋੜ ਪਵੇ ਤੇ ਉਹ ਅੱਗੋਂ ਆਕੜ ਕੇ ਨਾਂਹ ਕਰ ਦੇਵੇ।
Literal Translation: When the jackal is in trouble, he says mountains urinate
Meaning (English): People exaggerate difficulties when desperate.
English Equivalent: A drowning man will clutch at a straw.

Add a Comment