← Back to Akhan Collection
Akhan Detail
ਅਖਾਣ: ਗਿੱਦੜ ਦਾਖ ਨਾ ਅਪੜੇ ਆਖੇ ਥੂਹ ਕੌੜੀ॥
Akhan: Giddar Dakh Na Apde Aakhe Thuh Kaudi
ਅਰਥ: ਕੰਮ ਕਰਨ ਦੀ ਸ਼ਕਤੀ ਅਪਣੇ ਵਿਚ ਨਾ ਹੋਣਾ ਪਰ ਦੋਸ਼ ਦੂਜਿਆਂ ਸਿਰ ਦੇਣਾ।
Literal Translation: The jackal won’t admit the tamarind
Meaning (English): Some stubborn people never admit their mistakes.
English Equivalent: A leopard cannot change its spots.

Add a Comment