← Back to Akhan Collection
Akhan Detail
ਅਖਾਣ: ਗਾਹਕ ਦਾ ਤੇ ਮੌਤ ਦਾ ਕੋਈ ਪਤਾ ਨਹੀਂ॥
Akhan: Gahak Da Te Maut Da Koi Pata Nahi
ਅਰਥ: ਗਾਹਕ ਤੇ ਮੌਤ ਦੇ ਆਉਣ ਦਾ ਸਮਾਂ ਮਨੁੱਖ ਨੂੰ ਨਹੀਂ ਪਤਾ ਹੁੰਦਾ।
Literal Translation: No one knows about a customer or death
Meaning (English): Uncertainty is a part of life.
English Equivalent: Life is unpredictable.

Add a Comment