Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਗੱਲੀਂ ਬਾਤੀਂ ਮੈਂ ਵੱਡੀ ਕਰਤੂਤੀਂ ਵੱਡੀ ਜਠਾਣੀ॥
Akhan: Gallin Baatin Main Vaddi Kartutin Vaddi Jathani
ਅਰਥ: ਜਿਹੜਾ ਬੰਦਾ ਫੋਕੀਆਂ ਫੜ੍ਹਾਂ ਮਾਰਦਾ ਫਿਰੇ ਪਰ ਹੱਥੀਂ ਕੁਝ ਵੀ ਨਾ ਕਰੇ ਕੰਮ ਜਾਂ ਖਰਚ ਦੇ ਵੇਲੇ ਆਪ ਪਿਛਾਂਹ ਹਟ ਜਾਵੇ ਤੇ ਹੋਰ ਕਿਸੇ ਨੂੰ ਅੱਗੇ ਡਾਹਵੇ ਤਾਂ ਉਸ ਬਾਰੇ ਕਹਿੰਦੇ ਹਨ।
Literal Translation: Big in words and deeds, the woman of the house is great
Meaning (English): Reputation comes from both speech and action.
English Equivalent: Actions speak louder than words.

Suggest a Correction

Add a Comment