← Back to Akhan Collection
Akhan Detail
ਅਖਾਣ: ਗੱਲ ਕਰਾਂ ਗੱਲ ਨਾਲ। ਤੇ ਨੱਕ ਵੱਢਾਂ ਵੱਲ ਨਾਲ;॥ ਗੱਲ ਲਾਈਏ ਗਿੱਟੇ। ਕੋਈ ਰੋਵੇ ਕੋਈ ਪਿੱਟੇ॥
Akhan: Gall Karaan Gall Nal. Te Nakk Vaddhan Vall Nal; Gall Laiye Gitte. Koi Rove Koi Pitte
ਅਰਥ: ਕਿਸੇ ਦੇ ਸਿਰ ਠਾਹ-ਸੋਟਾ ਮਾਰਨ ਦੀ ਥਾਂ ਗੱਲ ਅਜੇਹੇ ਸਿਆਣੇ ਢੰਗ ਨਾਲ ਕਿਸੇ ਨੂੰ ਲਾਉਣੀ ਕਿ ਉੱਤੋਂ ਉੱਤੋਂ ਉਹ ਬੁਰੀ ਨਾ ਲੱਗੇ ਪਰ ਜਦ ਉਹ ਬਹਿ ਕੇ ਸੋਚੇ ਤਾਂ ਉਹਨੂੰ ਖੂਬ ਮਿਰਚਾਂ ਲੱਗਣ।
Literal Translation: Speak with words; or drag by the nose; if you start conflict, someone will cry, someone will fight
Meaning (English): Small conflicts can escalate and hurt people.
English Equivalent: Let sleeping dogs lie.

Add a Comment