Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਗੱਲ ਕਹਿੰਦੀ ਹੈ ਤੂੰ ਮੈਨੂੰ ਮੂੰਹੋਂ ਕੱਢ। ਮੈਂ ਤੈਨੂੰ ਘਰੋਂ ਕਢਾਊਂ॥
Akhan: Gall Kehndi Hai Tu Mainu Munh On Kadd. Main Tainu Gharon Kaddau
ਅਰਥ: ਮੂੰਹੋਂ ਕੱਢੀ ਗੱਲ ਝੱਟ ਖਿੱਲਰ ਜਾਂਦੀ ਹੈ ਅਤੇ ਉਹ ਅਜੇਹੀ ਹੋਵੇ ਜਿਸ ਤੋਂ ਲੋਕ ਉਹ ਗੱਲ ਕਹਿਣ ਵਾਲੇ ਦੇ ਮਗਰ ਪੈ ਜਾਣ ਤਾਂ ਉਹਨੂੰ ਔਖਿਆਂ ਹੋਣਾ ਪੈਂਦਾ ਹੈ।
Literal Translation: The talk says: “You take me out of your mouth, I’ll kick you out of your home”
Meaning (English): Arguments escalate quickly if not controlled.
English Equivalent: Don’t add fuel to the fire.

Suggest a Correction

Add a Comment