← Back to Akhan Collection
Akhan Detail
ਅਖਾਣ: ਗੱਲ ਹੋਈ ਪੁਰਾਣੀ। ਬੁਕਲ ਮਾਰ ਬੈਠੀ ਚੁਧਰਾਣੀ॥
Akhan: Gall Hoi Purani. Bukal Maar Baithi Chudhrani
ਅਰਥ: ਜਦੋਂ ਕੋਈ ਬੰਦਾ ਨਮੋਸ਼ੀ ਵਾਲਾ ਕੋਈ ਕੰਮ ਕਰ ਕੇ ਕੁਝ ਚਿਰ ਤਾਂ ਸ਼ਰਮ ਮਹਿਸੂਸ ਕੇ ਪਿਛਾਂਹ ਪਿਛਾਂਹ ਰਹੇ ਪਰ ਸਮਾਂ ਲੰਘ ਜਾਣ ਤੇ ਬੜਾ ਸਾਊ ਤੇ ਚੌਧਰੀ ਬਣ-ਬਣ ਬਹੇ ਤਾਂ ਕਹਿੰਦੇ ਹਨ।
Literal Translation: The old matter: the wife sits fuming
Meaning (English): Past issues often cause present resentment.
English Equivalent: Don’t reopen old wounds.

Add a Comment