← Back to Akhan Collection
Akhan Detail
ਅਖਾਣ: ਊਠ ਦੇ ਗਲ ਟੱਲੀ॥
Akhan: Uth de gal talli
ਅਰਥ: ਜਦੋਂ ਕੋਈ ਨਿੱਕੀ ਜਿਹੀ ਕੁੜੀ ਨੂੰ ਵੱਡੀ ਸਾਰੀ ਉਮਰ ਵਾਲੇ ਮਨੁੱਖ ਨਾਲ ਵਿਆਹ ਦਿੱਤਾ ਜਾਵੇ ਤਾਂ ਕਹਿੰਦੇ ਹਨ।
Literal Translation: A bell on the camel’s neck.
Meaning (English): Someone noticeable everywhere.
English Equivalent: Sticks out like a sore thumb.

Add a Comment