Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਗ਼ਰੀਬ ਰੱਖੇ ਰੋਜ਼ੇ। ਦਿਨ ਵੱਡੇ ਆਏ॥
Akhan: Gareeb Rakhhe Roze. Din Vadde Aaye
ਅਰਥ: ਜਦ ਕੋਈ ਬੰਦਾ ਅਜੇਹਾ ਕੰਮ ਅਰੰਭ ਕਰੇ ਜਿਹੜਾ ਹੋਰ ਬਥੇਰੇ ਕਰਦੇ ਹੋਣ ਪਰ ਉਹਨੂੰ ਹੋਰਨਾਂ ਨਾਲੋਂ ਵਧੇਰੇ ਔਖਿਆਈ ਦਾ ਟਾਕਰਾ ਕਰਨਾ ਪਵੇ।
Literal Translation: The poor fast; the days become long
Meaning (English): Hardship feels longer for those in poverty.
English Equivalent: Time drags when you’re suffering.

Suggest a Correction

Add a Comment