← Back to Akhan Collection
Akhan Detail
ਅਖਾਣ: ਗੰਗਾ ਦਾ ਰਾਹ ਤਾਂ ਸਾਰੇ ਦਸਦੇ ਨੇ ਪਰ ਨਾਲ ਕੋਈ ਨੀ ਜਾਂਦਾ॥
Akhan: Ganga Da Raah Tan Sare Dasde Ne Par Naal Koi Ni Janda
ਅਰਥ: ਸੁਕੀ ਦਲੇਰੀ ਦੇਣੀ ਪਰ ਸਾਥ ਨਹੀਂ ਦੇਣਾ।
Literal Translation: Everyone knows the way to the Ganges, but no one goes with you
Meaning (English): Guidance is easy to get, support is rare.
English Equivalent: Easier said than done.

Add a Comment