← Back to Akhan Collection
Akhan Detail
ਅਖਾਣ: ਗੰਗਾ ਗਈਆਂ ਹੱਡੀਆਂ ਕਦੇ ਵਾਪਸ ਨਹੀਂ ਔਂਦੀਆਂ॥
Akhan: Ganga Gayian Haddiyan Kade Wapas Nahi Aundiyan
ਅਰਥ: ਕਿਸੇ ਖਾਊ ਵਿਅਕਤੀ ਕੋਲ ਗਈ ਚੀਜ਼ ਕਦੇ ਵਾਪਿਸ ਨਹੀਂ ਆਉਂਦੀ।
Literal Translation: Bones thrown in the Ganges never return
Meaning (English): Past actions or losses cannot be reversed.
English Equivalent: You can’t unscramble the eggs.

Add a Comment