← Back to Akhan Collection
Akhan Detail
ਅਖਾਣ: ਗਏ ਨਿਮਾਣੇ ਰੋਜੜੇ ਰਹਿ ਗਏ ਨੌ ਤੇ ਵੀਹ॥
Akhan: Gaye Nimane Rojre Reh Gaye Nau Te Veih
ਅਰਥ: ਜਦੋਂ ਕੰਮ ਤਾਂ ਬਹੁਤ ਸਾਰਾ ਬਾਕੀ ਪਿਆ ਹੋਵੇ ਪਰ ਕੰਮ ਕਰਨ ਵਾਲਾ ਇਉਂ ਦੱਸੇ ਜਿਵੇਂ ਮੁੱਕਣ ਵਾਲਾ ਹੋਵੇ ਤਾਂ ਹਾਸ ਰਸ ਵਿਚ ਕਹਿੰਦੇ ਹਨ।
Literal Translation: The little ones are gone, nine or twenty remain
Meaning (English): When small opportunities are lost, only a few remain for action.
English Equivalent: Make hay while the sun shines.

Add a Comment