Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਖੈਰ ਕਲੰਦਰਾਂ। ਹੁੱਝਾਂ ਬਾਂਦਰਾਂ
Akhan: Khair Kalandran, Hujhan Bandaran
ਅਰਥ: ਕਮਾਵੇ ਕੋਈ ਤੇ ਖਾਵੇ ਕੋਈ ਖੇਚਲ ਕੋਈ ਹੋਰ ਕਰੇ ਤੇ ਫਾਇਦਾ ਕੋਈ ਉਠਾਵੇ।ਖਵਾਜੇ ਦਾ ਗਵਾਹ ਡੱਡੂ ਜਿਹੜਾ ਜਿਸ ਕੋਲ ਰਹਿੰਦਾ ਹੈ ਉਸੇ ਦਾ ਸਾਥ ਦਿੰਦਾ ਹੈ।
Literal Translation: Blessings to saints, troubles to monkeys
Meaning (English): Good outcomes for the worthy, chaos for the foolish.
English Equivalent: The good are rewarded, the foolish face trouble.

Suggest a Correction

Add a Comment