← Back to Akhan Collection
Akhan Detail
ਅਖਾਣ: ਊਠ ਤੋਂ ਛਾਣਨੀ ਲਾਹਿਆਂ ਭਾਰ ਹੌਲਾ ਹੋ ਜਾਊ ॥
Akhan: Uth ton chhanani lahian, bhaar haula ho jaau
ਅਰਥ: ਬਹੁਤੇ ਕੰਮ ਵਿੱਚੋਂ ਥੋੜ੍ਹਾ ਜਿਹਾ ਕੰਮ ਘਟਾ ਦੇਣ ਨਾਲ ਕੋਈ ਸੌਖਾ ਨਹੀਂ ਹੋ ਜਾਂਦਾ।
Literal Translation: Removing a sieve from a camel’s load lightens it.
Meaning (English): Every little burden matters.
English Equivalent: Many a little makes a mickle.

Add a Comment