Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਖੇਤੀ ਖਸਮਾਂ ਸੇਤੀ
Akhan: Kheti Khasman Seti
ਅਰਥ: ਵਾਹੀ ਜਾਂ ਹੋਰ ਕਾਰ-ਵਿਹਾਰ ਵਿਚ ਤਾਂ ਹੀ ਸਫਲਤਾ ਹੁੰਦੀ ਹੈ ਜੇ ਮਾਲਕ ਸਿਰ ਹੋ ਕੇ ਕੰਮ ਕਰੇ ਕਰਾਵੇ।
Literal Translation: Farming belongs to the owners
Meaning (English): One must work one’s own land; others won’t benefit you.
English Equivalent: Mind your own business.

Suggest a Correction

Add a Comment