← Back to Akhan Collection
Akhan Detail
ਅਖਾਣ: ਖੂਹ ਪੁੱਟਦੇ ਨੂੰ ਖਾਤਾ ਤਿਆਰ
Akhan: Khuh Puttade Nu Khaata Tiyaar
ਅਰਥ: ਜਿਹੜਾ ਆਦਮੀ ਕਿਸੇ ਦੇ ਰਾਹ ਵਿਚ ਕੰਡੇ ਬੀਜਦਾ ਹੈ ਉਹਦੇ ਆਪਣੇ ਪੈਰ ਵੀ ਵਿੰਨ੍ਹੇ ਜਾਂਦੇ ਹਨ। ਕਿਸੇ ਦਾ ਬੁਰਾ ਕਰਨ ਵਾਲੇ ਦਾ ਵੀ ਬੁਰਾ ਹੀ ਹੁੰਦਾ ਹੈ।
Literal Translation: For the one digging the well, the account is ready
Meaning (English): Hard work ensures preparation for reward.
English Equivalent: You make your own luck.

Add a Comment