← Back to Akhan Collection
Akhan Detail
ਅਖਾਣ: ਖੁਦਾ ਨੇੜੇ ਕਿ ਘਸੁੰਨ
Akhan: Khuda Nede Ki Ghasun
ਅਰਥ: ਡਾਢੇ ਦਾ ਸੱਤੀਂ ਵੀਹੀਂ ਸੌ। ਰੱਬ ਦਾ ਵਾਸਤਾ ਸੁਣ ਕੇ ਉੱਨਾ ਕੰਮ ਨਹੀਂ ਕਰਦੇ ਤੇ ਆਖੇ ਨਹੀਂ ਲੱਗਦੇ ਜਿੰਨਾ ਘਸੁੰਨ ਕੁਟਾਪੇ ਦੇ ਡਰ ਤੋਂ ਕਰਦੇ ਹਨ।
Literal Translation: God is near or far
Meaning (English): Divine presence or help may be immediate or distant.
English Equivalent: God works in mysterious ways.

Add a Comment