← Back to Akhan Collection
Akhan Detail
ਅਖਾਣ: ਖਾਲੀ ਸੰਖ ਵਜਾਵੇ ਦੀਪਾ
Akhan: Khali Sankh Vajave Deepa
ਅਰਥ: ਜਦ ਕੋਈ ਬੰਦਾ ਫੋਕੀਆਂ ਫੜ੍ਹਾਂ ਮਾਰੇ ਤਾਂ ਉਸ ਤੇ ਘਟਾਉਂਦੇ ਹਨ।
Literal Translation: An empty conch makes noise
Meaning (English): Those with little substance often make the most noise.
English Equivalent: Empty vessels make the most sound.

Add a Comment