Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਖਾਂਦੇ ਨੂੰ ਖਾਣ ਨਾ ਦੇਣਾ ਤੇ ਲੈਂਦੇ ਨੂੰ ਲੈਣ ਨਾ ਦੇਣਾ
Akhan: Khaande Nu Khaan Na Dena, Te Lainde Nu Lain Na Dena
ਅਰਥ: ਕਿਸੇ ਗ਼ਰੀਬ ਦੀ ਮਾੜੀ ਮੋਟੀ ਖੁਸ਼ੀ ਤੇ ਨਾ ਹੀ ਉਸਦੇ ਚੰਗੇ ਦਿਨਾਂ ਨੂੰ ਆਉਂਦੇ ਵੇਖ ਕੇ ਖੁਸ਼ ਹੋਣਾ।
Literal Translation: Don’t give to the eater, don’t let the taker take
Meaning (English): People often block both generosity and opportunity, acting stingy or obstructive.
English Equivalent: A miser is never satisfied.

Suggest a Correction

Add a Comment